ਕੈਰੋਂ ਤਰਨ ਤਾਰਨ ਜਿਲੇ ਦਾ ਇਤਿਹਾਸਕ ਪਿੰਡ ਜਿਸ ਨੂੰ ਗੁਰੂ ਸਾਹਿਬਾਨ ਦੀ ਪਵਿਤਰ ਚਰਨਛੋਹ ਪ੍ਰਾਪਤ ਹੈ ਸਰਦਾਰ ਪਰਤਾਪ ਸਿੰਘ ਕੈਰੋਂ ਪੂਰਵ ਮੁੱਖ ਮੰਤਰੀ ਇਸੇ ਪਿੰਡ ਦਾ ਸੀ।